ਸਰਕਾਰੀ ਸਕੂਲਾਂ 'ਚ ਵਧੇ ਦਾਖਲੇ, CM Bhagwant Mann ਹੋ ਗਏ ਖੁਸ਼, ਟਵੀਟ ਕਰ ਕਹਿ 'ਤੀ ਵੱਡੀ ਗੱਲ |OneIndia Punjabi

2023-07-24 0

ਸਰਕਾਰੀ ਸਕੂਲਾਂ 'ਚ ਦਾਖ਼ਲਿਆਂ 'ਚ ਹੋਇਆ ਵਾਧਾ | ਮੁੱਖ-ਮੰਤਰੀ ਭਗਵੰਤ ਮਾਨ ਨੇ ਜਤਾਈ ਖੁਸ਼ੀ | ਦਰਅਸਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਿੱਛਲੇ ਸਾਲਾਂ ਨਾਲੋਂ ਇਸ ਸਾਲ ਦਾਖਲੇ ਜ਼ਿਆਦਾ ਹੋਏ ਹਨ | ਪ੍ਰੀ-ਪ੍ਰਾਇਮਰੀ 1 'ਚ 16.3 % ਤੇ ਪ੍ਰੀ ਪ੍ਰਾਈਮਰੀ 2 'ਚ 9.9 % ਵਾਧਾ ਹੋਇਆ ਹੈ | ਜਿਸ 'ਤੇ ਮੁੱਖ-ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਮਾਨ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਵੱਲ ਵੱਧਦਾ ਜਾ ਰਿਹਾ ਹੈ | ਮੁੱਖ-ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ, ਸਿੱਖਿਆ ਕ੍ਰਾਂਤੀ ਵੱਲ ਵੱਧਦਾ ਪੰਜਾਬ।... ਬੜੀ ਖੁਸ਼ੀ ਦੀ ਗੱਲ ਹੈ |
.
Admissions increased in government schools, CM Bhagwant Mann became happy, tweeting and saying it's a big deal.
.
.
.
#PunjabGovtSchools #BhagwantMann #punjabnews